ਗਬੋਲਾ ਚਰਚ ਕਿਉਂ ਹੈ ਇਨ੍ਹਾਂ ਲੋਕਾਂ ਲਈ ਬਹੁਤ ਖ਼ਾਸ

ਵੀਡੀਓ ਕੈਪਸ਼ਨ, ‘ਗਬੋਲਾ ਚਰਚ ਧਰਤੀ ‘ਤੇ ਨਿੱਕਾ ਜਿਹਾ ਸਵਰਗ ਹੈ’

ਗਬੋਲਾ ਚਰਚ ਉਨ੍ਹਾਂ ਸ਼ਰਾਬ ਪੀਣ ਵਾਲਿਆਂ ਨੂੰ ਸੰਭਾਲਣ ਵਾਸਤੇ ਕੰਮ ਕਰਦੀ ਹੈ ਜਿਨ੍ਹਾਂ ਨੂੰ ਦੂਜੇ ਚਰਚਾਂ ਵੱਲੋਂ ਨਕਾਰਿਆ ਜਾਂਦਾ ਹੈ ਤਾਂ ਜੋ ਉਹ ਗਬੋਲਾ ਚਰਚ ਵਿੱਚ ਇਕੱਠੇ ਹੋ ਸਕਣ ਤੇ ਮਰਜ਼ੀ ਮੁਤਾਬਕ ਸ਼ਰਾਬ ਪੀ ਸਕਣ ਤੇ ਪ੍ਰਾਰਥਨਾ ਵੀ ਕਰ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)