ਮੰਦੀ ਦਾ ਕੀ ਮਤਲਬ ਹੈ ਤੇ ਇਹ ਕਿਵੇਂ ਅਸਰ ਪਾ ਸਕਦੀ ਹੈ?
ਦੁਨੀਆਂ ਭਰ ਦੇ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ, ਪਰ ਅਸਲ ’ਚ ਮੰਦੀ ਦਾ ਕੀ ਮਤਲਬ ਹੈ ਤੇ ਇਹ ਕਿਵੇਂ ਅਸਰ ਪਾ ਸਕਦੀ ਹੈ?
1997 ਵਿੱਚ ਪੂਰਬੀ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਮੰਦੀ ਦੇ ਹਾਲਾਤ ਬਣੇ ਸਨ, ਥਾਈਲੈਂਡ ’ਚ ਸ਼ੁਰੂ ਹੋਈ ਇਸ ਮੰਦੀ ਨੇ ਪੂਰੇ ਖੇਤਰ ਨੂੰ ਆਪਣੀ ਗ੍ਰਿਫ਼ਤ ’ਚ ਲੈ ਲਿਆ ਸੀ।