ਕੋਰੋਨਾ ਵੈਕਸੀਨ ਦੇ ਟ੍ਰਾਇਲ ਚੀਨ ਕਿਵੇਂ ਗੁਪਤ ਤਰੀਕੇ ਨਾਲ ਕਰ ਰਿਹਾ ਹੈ
ਚੀਨ ਦੇ ਇੱਕ ਸੀਨੀਅਰ ਸਿਹਤ ਅਧਿਕਾਰੀ ਮੁਤਾਬਕ ਚੀਨ ਦੀ ਸਰਕਾਰ ਕੁਝ ਗਿਣੇ ਚੁਣੇ ਖ਼ੇਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਜੁਲਾਈ ਤੋਂ ਕੋਰੋਨਾ ਵੈਕਸੀਨ ਦੇ ਰਹੀ ਹੈ ਜਿਸ ਤੇ ਅਜੇ ਤੱਕ ਪੂਰਾ ਤਰ੍ਹਾਂ ਮੁਹਰ ਨਹੀਂ ਲੱਗੀ।
ਦਰਅਸਲ ਚੀਨ ਆਪਣੇ ਮੁਲਕ ਵਿੱਚ ਵੈਕਸੀਨ ਦਾ ਟ੍ਰਾਇਲ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੇ ਮੁਲਕ ਵਿੱਚ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਵਿੱਚ ਕਾਮਯਾਬ ਹੋ ਚੁੱਕਿਆ ਹੈ।