ਰੂਸ 'ਚ ਵਲਾਦੀਮੀਰ ਪੁਤਿਨ ਦਾ ਵਿਰੋਧੀ ਜਿਸ ਨੂੰ 'ਜ਼ਹਿਰ ਦਿੱਤਾ ਗਿਆ'

ਵੀਡੀਓ ਕੈਪਸ਼ਨ, ਰੂਸ 'ਚ ਵਲਾਦੀਮੀਰ ਪੁਤਿਨ ਦਾ ਵਿਰੋਧ ਜਿਸ ਨੂੰ 'ਜ਼ਹਿਰ ਦਿੱਤਾ ਗਿਆ'

ਰੂਸ ਵਿੱਚ ਵਲਾਦੀਮੀਰ ਪੁਤਿਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਨੇਤਾ ਐਲੇਕਸੀ ਨਵਾਲਨੀ ਨੂੰ ਕਥਿਤ ਤੌਰ 'ਤੇ ਜ਼ਹਿਰ ਦਿੱਤੇ ਜਾਣ ਦੀ ਚਰਚਾ ਹੈ।

ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣੋ ਪੂਰਾ ਮਾਮਲਾ ਅਤੇ ਇਹ ਵੀ ਜਾਣੋ ਕਿ ਨਵਾਲਨੀ ਕੌਣ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)