ਮੌਤ ਦੀ ਸਜ਼ਾ ਵੇਲੇ ਆਖ਼ਰੀ ਖਾਣਾ ਤੇ ਆਖ਼ਰੀ ਬਿਆਨ ਇਨ੍ਹਾਂ ਇਨਸਾਨਾਂ ਬਾਰੇ ਕੀ ਦੱਸਦੇ ਨੇ?

ਵੀਡੀਓ ਕੈਪਸ਼ਨ, ਮੌਤ ਦੀ ਸਜ਼ਾ ਵੇਲੇ ਆਖ਼ਰੀ ਖਾਣਾ ਤੇ ਆਖ਼ਰੀ ਬਿਆਨ ਇਨ੍ਹਾਂ ਇਨਸਾਨਾਂ ਬਾਰੇ ਕੀ ਦੱਸਦੇ ਨੇ?

ਅਮਰੀਕਾ ਦੇ ਇੱਕ ਫੋਟੋਗ੍ਰਾਫ਼ਰ ਨੇ ਅਜਿਹਾ ਪ੍ਰੋਜੈਕਟ ਕੀਤਾ ਹੈ ਜਿਸ ਵਿੱਚ ਮੌਤ ਦੀ ਸਜ਼ਾ ਅਤੇ ਮੁਜਰਮ ਦੀ ਇਨਸਾਨੀਅਤ ਨੂੰ ਆਹਮੋ-ਸਾਹਮਣੇ ਰੱਖਿਆ ਗਿਆ ਹੈI

"ਜ਼ਰਾ ਸੋਚੋ ਕਿ ਕਿਸੇ ਜੁਰਮ ਲਈ ਕੋਈ ਫਾਂਸੀ ਚੜ੍ਹਨ ਵਾਲਾ ਹੈ... ਆਖ਼ਰੀ ਵਾਰ ਕੀ ਖਾਉਣਾ ਚਾਹੁੰਦਾ ਹੋਵੇਗਾ?"

ਇਹ ਸਵਾਲ ਇਕ ਅਮਰੀਕੀ ਫੋਟੋਗ੍ਰਾਫ਼ਰ ਜੈਕੀ ਬਲੈਕ ਦਾ ਹੈI "ਸ਼ਾਇਦ ਉਸ ਦੀ ਆਖਰੀ ਇੱਛਾ ਜਾਨ ਕੇ ਸਾਨੂੰ ਉਸ ਨਾਲ ਹਮਦਰਦੀ ਹੋਵੇ।"

ਬਲੈਕ ਨੇ ਉਨ੍ਹਾਂ ਕੈਦੀਆਂ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ, ਜਿਵੇਂ ਕਿ ਉਨ੍ਹਾਂ ਨੇ ਕਿੰਨੀ ਪੜਾਈ ਕੀਤੀ, ਕੀ ਕੰਮ ਕਰਦੇ ਸਨ ਅਤੇ ਉਨ੍ਹਾਂ ਦਾ ਆਖ਼ਰੀ ਬਿਆਨ ਕੀ ਸੀ।

ਉਨ੍ਹਾਂ ਦੇ ਆਖ਼ਰੀ ਖਾਣੇ ਨੂੰ ਦਰਸਾਉਂਦੀਆਂ ਤਸਵੀਰਾਂ ਲਈਆਂ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)