ਫੇਸ ਮਾਸਕ ਵਾਲਾ ਖ਼ਾਸ ਫੈਸ਼ਨ ਸ਼ੋਅ, ਨੇਪਾਲ ਦੇ ਸਕੂਲੀ ਬੱਚੇ ਬਣੇ ਮਾਡਲ

ਵੀਡੀਓ ਕੈਪਸ਼ਨ, ਫੇਸ ਮਾਸਕ ਵਾਲਾ ਖ਼ਾਸ ਫੈਸ਼ਨ ਸ਼ੋਅ, ਨੇਪਾਲ ਦੇ ਸਕੂਲੀ ਬੱਚੇ ਬਣੇ ਮਾਡਲ

ਕੋਵਿਡ-19 ਕਰਕੇ ਇਸ ਬੋਰਡਿੰਗ ਸਕੂਲ ਦੀਆਂ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ। ਵਿਦਿਆਰਥੀਆਂ ਨੂੰ ਆਪਣੇ ਹੋਸਟਲਾਂ ‘ਚ ਹੀ ਰਹਿਣਾ ਪਿਆ।

ਅਧਿਆਪਕਾਂ ਨੇ ਫੇਸ ਮਾਸਕ ਨੂੰ ਕਲਾਤਮਕ ਤਰੀਕੇ ਨਾਲ ਬਨਾਉਣ ਬਾਰੇ ਸੋਚਿਆ।

ਇਸ ਤੋਂ ਬਾਅਦ ਫੇਸ ਮਾਸਕ ਦਾ ਫ਼ੈਸ਼ਨ ਸ਼ੋਅ ਆਯੋਜਿਤ ਕੀਤਾ ਗਿਆ। ਸਾਰੇ ਮਾਡਲ ਤੇ ਡਿਜ਼ਾਈਨਰ ਨੇਪਾਲ ਦੇ ਸਕੂਲੀ ਬੱਚੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)