ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਫੈਸ਼ਨ ਸ਼ੋਅ ਪਰ ਮਾਡਲ ਨਹੀਂ
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹੋਰ ਕਈ ਸਨਅਤਾਂ ਵਾਂਗ ਫੈਸ਼ਨ ਸ਼ੋਅ ਬੰਦ ਹਨ ਪਰ ਇਸ ਵਿਚਾਲੇ ਇੱਕ ਫੈਸ਼ਨ ਡਿਜ਼ਾਇਨਰ ਨੇ ਫੈਸ਼ਨ ਸ਼ੋਅ ਕਰਵਾਉਣ ਦਾ ਵੱਖਰਾ ਹੀ ਰਾਹ ਲੱਭਿਆ।
ਇਸ ਫੈਸ਼ਨ ਸ਼ੋਅ ਵਿੱਚ ਇੱਕ ਵੀ ਮਾਡਲ ਨਹੀਂ ਹੈ ਪਰ ਡਿਜ਼ਾਇਨਰ ਕੱਪੜੇ ਜ਼ਰੂਰ ਹਨ। ਦੇਖੋ ਕਿਵੇਂ ਕਰਵਾਇਆ ਗਿਆ ਇਹ ਫੈਸ਼ਨ ਸ਼ੋਅ