ਬੈਰੂਤ ਧਮਾਕਾ: ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਦੁਨੀਆਂ ਭਰ ਵਿੱਚ ਕਿਵੇਂ ਰੱਖੇ ਜਾਂਦੇ ਹਨ
ਬੈਰੂਤ ਵਿੱਚ ਅਮੋਨੀਅਮ ਨਾਈਟ੍ਰੇਟ ਕਾਰਨ ਹੋਏ ਧਮਾਕੇ ਤੋਂ ਬਾਅਦ ਦੁਨੀਆਂ ਭਰ ਵਿੱਚ ਇਸ ਦੇ ਭੰਡਾਰ ਬਾਰੇ ਚਿੰਤਾ ਹੈ।
ਇਸ ਦੀ ਵਰਤੋਂ ਰਸਾਇਣਕ ਖਾਦ ਦੇ ਤੌਰ 'ਤੇ ਜਾਂ ਫਿਰ ਮਾਈਨਿੰਗ ਲਈ ਧਮਾਕਾ ਕਰਨ ਲਈ ਕੀਤੀ ਜਾਂਦੀ ਹੈ।
ਪਰ ਇਸ ਨੂੰ ਕਿੱਥੇ ਅਤੇ ਕਿੰਨੇ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ, ਇਸ ਬਾਰੇ ਸਖ਼ਤ ਨਿਯਮ ਹਨ। ਭਾਰਤ ਸਣੇ ਦੁਨੀਆਂ ਦੇ ਵੱਖ-ਵੱਖ ਦੇਸਾਂ ਵਿੱਚ ਕਿਵੇਂ ਰੱਖਿਆ ਜਾਂਦਾ ਹੈ ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਨੂੰ, ਇਸ ਵੀਡੀਓ ਵਿੱਚ ਦੋਖੇ।