ਮੌਰੀਸ਼ੀਅਸ ਵਿੱਚ ਜਦੋਂ ਹਜ਼ਾਰਾਂ ਟਨ ਰੁੜਿਆ ਤੇਲ, ਸਥਾਨਕ ਲੋਕਾਂ ਲਈ ਬਣੀ ਆਫਤ

ਵੀਡੀਓ ਕੈਪਸ਼ਨ, ਮੌਰੀਸ਼ੀਅਸ ਵਿੱਚ ਜਦੋਂ ਹਜ਼ਾਰਾਂ ਟਨ ਰੁੜਿਆ ਤੇਲ, ਸਥਾਨਕ ਲੋਕਾਂ ਲਈ ਬਣੀ ਆਫਤ

ਮੌਰੀਸ਼ੀਅਸ ਵਿੱਚ ਇਸ ਤੇਲ ਲੀਕੇਜ ਨੂੰ ਵਾਤਾਵਰਨ ਐਮਰਜੈਂਸੀ ਕਿਹਾ ਜਾ ਰਿਹਾ ਹੈ। ਜਹਾਜ਼ ਵਿੱਚ ਚਾਰ ਹਜ਼ਾਰ ਟਨ ਤੇਲ ਸੀ ਜਿਸ ਵਿੱਚੋਂ ਇੱਕ ਹਜ਼ਾਰ ਟਨ ਵਹਿ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)