ਜਪਾਨ ਦੇ ਹੀਰੋਸ਼ੀਮਾ ’ਤੇ ਨਾਗਾਸਾਕੀ ’ਤੇ ਐਟਮ ਬੰਬ ‘ਲਿਟਲ ਬੁਆਏ’ ਤੇ ‘ਫੈਟ ਮੈਨ’ ਦੀ ਤਬਾਹੀ ਦੀ ਕਹਾਣੀ
ਜਪਾਨ ’ਤੇ ਪਰਮਾਣੂ ਹਮਲੇ ਦੇ 75 ਸਾਲ ਪੂਰੇ ਹੋ ਗਏ ਹਨ। ਇਸ ਮੁਲਕ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਅਮਰੀਕਾ ਨੇ ਪਰਮਾਣੂ ਹਮਲਾ ਕੀਤਾ ਸੀ।
ਬੀਬੀਸੀ ਦੇ ਰੇਹਾਨ ਫਜ਼ਲ ਬਿਆਨ ਕਰ ਰਹੇ ਹਨ ਉਸ ਵੇਲੇ ਦੇ ਭਿਆਨਕ ਦ੍ਰਿਸ਼ ਅਤੇ ਬਰਬਾਦੀ ਦੀ ਕਹਾਣੀ। ਆਵਾਜ਼ ਬੀਬੀਸੀ ਪੱਤਰਕਾਰ ਦਲੀਪ ਸਿੰਘ ਦੀ ਹੈ। (ਐਡਿਟ- ਰਾਜਨ ਪਪਨੇਜਾ)