ਜਪਾਨ ਦੇ ਹੀਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰਾਂ ’ਤੇ ਪਰਮਾਣੂ ਹਮਲੇ ਦੀਆਂ ਗਵਾਹ ਔਰਤਾਂ ਦੀ ਕਹਾਣੀ

ਜਪਾਨ 'ਤੇ ਪਰਮਾਣੂ ਹਮਲੇ ਦੇ 75 ਸਾਲ ਪੂਰੇ ਹੋ ਗਏ ਹਨ। ਬ੍ਰਿਟੇਨ ਦੇ ਫੋਟੋ ਜਰਨਲਿਸਟ ਲੀ ਕੈਰੇਨ ਸਟੋ ਦੀ ਖਾਸੀਅਤ ਇਤਿਹਾਸ ਦੀਆਂ ਅਹਿਮ ਘਟਨਾਵਾਂ ਦੀਆਂ ਗਵਾਹ ਰਹੀਆਂ ਔਰਤਾਂ ਦੀਆਂ ਕਹਾਣੀਆਂ ਪੇਸ਼ ਕਰਨ ਵਿੱਚ ਰਹੀ ਹੈ।

ਸਟੋ ਨੇ ਇਸ਼ ਹਮਲੇ 'ਚ ਜ਼ਿੰਦਾ ਬਚੀਆਂ ਤਿੰਨ ਔਰਤਾਂ ਦੀ ਕਹਾਣੀ ਪੇਸ਼ ਕੀਤੀ ਹੈ। ਤੁਹਾਨੂੰ ਕੁਝ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਹਨ। ਹਿਰੋਸ਼ਿਮਾ ਅਤੇ ਨਾਗਾਸਾਕੀ 'ਤੇ ਹੋਇਆ ਸੀ ਹਮਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)