Coronavirus Round-Up: ਕਿਹੜੇ ਮਾਸਕ ਦੀ ਵਰਤੋਂ ਸਹੀ, ਬਿਨਾਂ ਲੱਛਣਾਂ ਵਾਲੇ ਮਰੀਜ਼ ਕਿਵੇਂ ਵਧਾ ਰਹੇ ਮੁਸ਼ਕਲ
ਕੀ ਵੌਲਵ ਲੱਗਿਆ N95 ਮਾਸਕ ਜ਼ਿਆਦਾ ਕਾਰਗਰ ਹੈ ਜਾਂ ਕਪੜੇ ਨਾਲ ਬਣਿਆ ਟ੍ਰਿਪਲ ਲੇਅਰ ਮਾਸਕ....ਸਿਹਤ ਮੰਤਰਾਲੇ ਨੇ ਇਸ ਬਾਰੇ ਕੀ ਅਡਵਾਇਡਜ਼ਰੀ ਜਾਰੀ ਕੀਤੀ ਹੈ?
ਕਿੱਥੇ ਹਨ ਬੇ-ਲੱਛਣੇ ਕੋਰੋਨਾ ਮਰੀਜ਼ ਤੇ ਕਿਵੇਂ ਵਧਾ ਰਹੇ ਹਨ ਚਿੰਤਾ?
ਔਕਸਫਰਡ ਯੂਨੀਵਰਸਿਟੀ ਦੀ ਵੈਕਸੀਨ ਦਾ ਭਾਰਤ ਵਿਚ ਟ੍ਰਾਇਲ ਕਦੋਂ ਹੋਵੇਗਾ ਸ਼ੁਰੂ?
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ