ਕੌਫ਼ੀ ਬੀਨਜ਼ 'ਚ ਕੋਕੇਨ ਦੀ ਸਮਗਲਿੰਗ ਕਿਵੇਂ?

ਇਟਲੀ ਪੁਲਿਸ ਨੇ ਮਿਲਾਨ ਏਅਰਪੋਰਟ ਤੋਂ ਇੱਕ ਅਜਿਹਾ ਪੈਕੇਟ ਫੜਿਆ ਜਿਸ 'ਚ ਕੌਫ਼ੀ ਬੀਨਜ਼ ਸਨ ਤੇ ਇਨ੍ਹਾਂ ਵਿੱਚੋਂ 500 ਬੀਨਜ਼ 'ਚ 130 ਗ੍ਰਾਮ ਕੋਕੇਨ ਭਰੀ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)