ਕੁਵੈਤ ਤੋਂ ਕੱਢੇ ਜਾਣ ਦਾ ਡਰ: 'ਪੰਜਾਬ 'ਚ ਕੰਮ ਹੁੰਦਾ ਤਾਂ ਇੱਥੇ ਆਉਂਦੇ ਹੀ ਕਿਉਂ'
ਕੁਵੈਤ ਵਿੱਚ ਅਜਿਹੇ ਕਾਨੂੰਨ ਦਾ ਖਰੜਾ ਤਿਆਰ ਹੋਇਆ ਹੈ ਜਿਸ ਤਹਿਤ ਪਰਵਾਸੀਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਇਸ ਨੇ ਕਈ ਡਰ ਪੈਦਾ ਕੀਤਾ ਹਨI ਇਸ ਬਾਰੇ ਉੱਥੇ ਕੰਮ ਕਰਦੇ ਭਾਰਤੀ ਪੰਜਾਬੀ ਡਰਾਈਵਰ ਹਰਪ੍ਰੀਤ ਸਿੰਘ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲ ਕੀਤੀ।
ਐਡਿਟ: ਰਾਜਨ ਪਪਨੇਜਾ