ਅਮਰੀਕੀ ਸਿੱਖਾਂ ਨੇ ਸੇਵਾ ਕਰਕੇ ਮਨਾਇਆ ਆਜ਼ਾਦੀ ਦਿਹਾੜਾ
ਅਮਰੀਕੀ ਸਿੱਖਾਂ ਨੇ ਸੇਵਾ ਨਾਲ ਮਨਾਇਆ ਆਜ਼ਾਦੀ ਦਿਹਾੜਾ। ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਵੰਡਿਆਂ ਰਾਸ਼ਣ ਤੇ ਮਾਸਕ। ਕੈਲੀਫੋਰਨੀਆ ’ਚ ਗੁਰਦੁਆਰਾ ਫਰੀਮਾਂਟ ਤੇ ਏਜੀਪੀਸੀ ਦਾ ਇਹ ਸਾਂਝਾ ਉੱਦਮ ਸੀ। ਕੋਰੋਨਾਵਾਇਰਸ ਦੇ ਮੱਦੇਨਜ਼ਰ ਵੱਡਾ ਇਕੱਠ ਨਹੀਂ ਕੀਤਾ ਗਿਆ ਸੀ।
ਫੂਟੈਜ- ਰਵਿੰਦਰ ਸਿੰਘ ਰੋਬਿਨ
ਐਡਿਟ- ਸਦਫ਼ ਖ਼ਾਨ