ਥਾਈਲੈਂਡ ਜਾਓ ਤਾਂ ਇਸ ਸ਼ਹਿਰ ਬਾਂਦਰ ਵੇਖਣ ਜ਼ਰੂਰ ਜਾਣਾ

ਵੀਡੀਓ ਕੈਪਸ਼ਨ, ਥਾਈਲੈਂਡ ਜਾਓ ਤਾਂ ਇਸ ਸ਼ਹਿਰ ਬਾਂਦਰ ਵੇਖਣ ਜ਼ਰੂਰ ਜਾਣਾ

ਥਾਈਲੈਂਡ ਦੇ ਇਸ ਸ਼ਹਿਰ ਵਿੱਚ ਬਾਂਦਰਾਂ ਦੀ ਬਹੁਤ ਵੱਡੀ ਗਿਣਤੀ ਹੈ। ਇਹ ਗਿਣਤੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ ਪਰ ਕੋਰੋਨਵਾਇਰਸ ਦੌਰਾਨ ਸੈਲਾਨੀ ਨਹੀਂ ਆ ਰਹੇ ਤਾਂ ਬਾਂਦਰ ਗੁੱਸੇ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)