ਕੋਰੋਨਾਵਾਇਰਸ ਆਖ਼ਰੀ ਮਹਾਮਾਰੀ ਨਹੀਂ, ਅਜਿਹਾ ਸਾਇੰਸਦਾਨ ਕਿਉਂ ਕਹਿ ਰਹੇ
ਸਾਇੰਸਦਾਨਾਂ ਦੀ ਚੇਤਾਵਨੀ ਹੈ ਕਿ ਅਸੀਂ ਬੀਮਾਰੀਆਂ ਦੇ ਵਣ-ਜੀਵਾਂ ਤੋਂ ਮਨੁੱਖਾਂ ਵਿੱਚ ਫ਼ੈਲਣ ਲਈ ਅਤੇ ਫਿਰ ਪੂਰੀ ਦੁਨੀਆਂ ਵਿੱਚ ਫ਼ੈਲ ਜਾਣ ਲਈ “ਬਿਲਕੁਲ ਸਟੀਕ ਵਾ-ਵਰੋਲਾ” ਖੜ੍ਹਾ ਕਰ ਲਿਆ ਹੈ।
ਮਨੁੱਖਾਂ ਦੇ ਵਣ ਜੀਵਨ ਵਿੱਚ ਵਧਦੇ ਦਖ਼ਲ ਨੇ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹਨ। ਬੀਬੀਸੀ ਪੱਤਰਕਾਰ-ਵਿਕਟੋਰੀਆ ਗਿੱਲ ਦੀ ਰਿਪੋਰਟ, ਅਵਾਜ਼-ਆਰਿਸ਼ ਛਾਬੜਾ