ਕੋਰੋਨਾਵਾਇਰਸ ਦੀ ਜਾਨਵਰਾਂ 'ਤੇ ਵੀ ਮਾਰ: ਸੈਲਾਨੀ ਨਾ ਆਉਣ ਕਰਕੇ ਪਿੰਡਾਂ ਨੂੰ ਵਾਪਿਸ ਮੁੜਦੇ ਹਾਥੀ

ਕੋਰੋਨਾਵਾਇਰਸ ਦਾ ਖਾਸਾ ਅਸਰ ਹਾਥੀਆਂ ਦੇ ਰਖਵਾਲਿਆਂ ਉੱਤੇ ਵੀ ਪਿਆ ਹੈ। ਥਾਈਲੈਂਡ ਵਿੱਚ ਸੈਂਕੜੇ ਹਾਥੀਆਂ ਦਾ ਇਹੀ ਹਾਲ ਹੈ।

ਸੈਲਾਨੀ ਨਾ ਆਉਣ ਕਰਕੇ ਅਤੇ ਸੈਰ-ਸਪਾਟਾ ਉਦਯੋਗ ਘਾਟੇ ਵਿੱਚ ਜਾਣ ਕਰਕੇ ਰਾਖੇ ਹਾਥੀਆਂ ਨੂੰ ਪਿੰਡਾਂ ਵਿੱਚ ਵਾਪਿਸ ਲਿਜਾ ਰਹੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇਗਾ ਪਰ ਅਜਿਹਾ ਹੋਇਆ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)