ਚੀਨ ਦੇ ਫੈਸਲੇ ਖ਼ਿਲਾਫ਼ ਹਾਂਗਕਾਂਗ 'ਚ ਹੰਗਾਮਾ, ਛੱਡੇ ਗਏ ਅੱਥਰੂ ਗੈਸ ਦੇ ਗੋਲੇ

ਵੀਡੀਓ ਕੈਪਸ਼ਨ, ਚੀਨ ਦੇ ਖ਼ਿਲਾਫ਼ ਹਾਂਗ ਕਾਂਗ 'ਚ ਹੰਗਾਮਾ, ਛੱਡੇ ਗਏ ਅੱਥਰੂ ਗੈਸ ਦੇ ਗੋਲੇ

ਹਾਂਗ ਕਾਂਗ 'ਚ ਆਉਣ ਵਾਲੇ ਨਵੇਂ ਸੁਰੱਖਿਆ ਕਾਨੂੰਨ ਦਾ ਤਿੱਖਾ ਵਿਰੋਧ। ਮੁਜ਼ਾਹਰਾਕਾਰੀਆਂ 'ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ।

ਜਾਣੋ ਕੀ ਹੈ ਇਸ ਨਾਲ ਜੁੜਿਆ ਪੂਰਾ ਮਾਮਲਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)