ਕੋਰੋਨਾਵਾਇਰਸ: ਸੋਸ਼ਲ ਡਿਸਟੈਂਸਿੰਗ ਲਾਗੂ ਕਰਵਾਉਣ ਲਈ ਸਿੰਗਾਪੁਰ ਨੇ ਕੱਢਿਆ ਇਹ ਹੱਲ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਸੋਸ਼ਲ ਡਿਸਟੈਂਸਿੰਗ ਲਾਗੂ ਕਰਵਾਉਣ ਲਈ ਸਿੰਗਾਪੁਰ ਨੇ ਕੱਢਿਆ ਇਹ ਹੱਲ

ਸਿੰਗਾਪੁਰ ਦੀ ਪਾਰਕ ਵਿੱਚ ਇੱਕ ਰੋਬੋਟਡੌਗ ਨੂੰ ਤੁਸੀਂ ਚੌਂਕੀਦਾਰੀ ਕਰਦਿਆਂ ਦੇਖ ਸਕਦੇ ਹੋ। ਇਸ ਮਸ਼ੀਨ ਵਿੱਚ ਕੈਮਰੇ ਲੱਗੇ ਹੋਏ ਹਨ ਅਤੇ ਇਹ ਸਪੀਕਰ ਰਾਹੀਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)