ਮੁਹੰਮਦ ਹਨੀਫ਼ ਦਾ ਨਜ਼ਰੀਆ ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪਿੰਡ ਨਹੀਂ ਭੁੱਲਦਾ

ਮੁਹੰਮਦ ਹਨੀਫ਼ - “ਈਦ 'ਤੇ ਪਿੰਡ ਨਹੀਂ ਜਾਣਾ ਹੋਣਾ। ਬਸ ਵੱਟਸਐਪ 'ਤੇ ਭੈਣਾ-ਭਰਾਵਾਂ 'ਤੇ ਸੱਜਣਾਂ ਨੂੰ ਜੱਫੀਆਂ ਪਾਵਾਂਗੇ 'ਤੇ ਵੱਡੀ ਈਦ ਦੇ ਕੱਚੇ-ਪੱਕੇ ਵਾਅਦੇ ਕਰਾਂਗੇ ਤੇ ਨਾਲ ਹੀ ਈਦ 'ਤੇ ਸੁਣੇ ਕੁੱਝ ਭੁੱਲ ਗਏ ਤੇ ਕੁੱਝ ਯਾਦ ਰਹਿ ਗਏ ਸੁਲਤਾਨ ਬਾਹੂ ਦੇ ਬੋਲ ਯਾਦ ਕਰਾਂਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)