ਪਾਕਿਸਤਾਨ ’ਚ ਵੀ ਇਰਫ਼ਾਨ ਖ਼ਾਨ ਨੂੰ ਯਾਦ ਕਰ ਰਹੇ ਸਿਤਾਰੇ

ਵੀਡੀਓ ਕੈਪਸ਼ਨ, ਪਾਕਿਸਤਾਨ ’ਚ ਵੀ ਇਰਫ਼ਾਨ ਖ਼ਾਨ ਨੂੰ ਯਾਦ ਕਰ ਰਹੇ ਸਿਤਾਰੇ

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਮੁੰਬਈ ’ਚ ਅੱਜ ਦੇਹਾਂਤ ਹੋ ਗਿਆ। ਮੰਗਲਵਾਰ 28 ਅਪ੍ਰੈਲ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਦੇ ICU ਵਾਰਡ 'ਚ ਭਰਤੀ ਕਰਵਾਇਆ ਗਿਆ ਸੀ।

ਪਾਕਿਸਤਾਨ ਦੇ ਫ਼ਿਲਮਕਾਰ ਤੇ ਫੈਨ ਇਰਫ਼ਾਨ ਖ਼ਾਨ ਨੂੰ ਕਿਵੇਂ ਯਾਦ ਕਰ ਰਹੇ ਹਨ। ਦੇਖੋਂ ਇਸ ਰਿਪੋਰਟ ’ਚ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)