ਕਿਮ ਜੋਂਗ ਉਨ: ਉੱਤਰੀ ਕੋਰੀਆ ਦੇ ਸ਼ਾਸਕ ਬਾਰੇ ਇੰਨਾ ਸਸਪੈਂਸ ਕਾਹਦਾ

ਵੀਡੀਓ ਕੈਪਸ਼ਨ, ਕਿਮ ਜੋਂਗ ਉਨ: ਉੱਤਰੀ ਕੋਰੀਆ ਦੇ ਸ਼ਾਸਕ ਬਾਰੇ ਇੰਨਾ ਸਸਪੈਂਸ ਕਾਹਦਾ

ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਵਾਰਸ ਬਣਾਇਆ ਗਿਆ। ਇਲਜ਼ਾਮ ਲੱਗੇ ਕਿ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਆਪਣੇ ਚਾਚੇ ਅਤੇ ਭਰਾ ਨੂੰ ਕਤਲ ਕਰਵਾ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)