ਕੋਰੋਨਾਵਾਇਰਸ: ਵੀਅਤਨਾਮ ਨੇ ਇਹ ਤਰੀਕਾ ਅਪਣਾ ਕੇ ਨਹੀਂ ਹੋਣ ਦਿੱਤੀ ਇੱਕ ਵੀ ਮੌਤ

ਵੀਅਤਨਾਮ ਦੇ ਲਗਭਗ ਸਾਰੇ ਦੇਸ ਵਿੱਚ ਲੌਕਡਾਊਨ ਖੋਲ੍ਹ ਦਿੱਤਾ ਗਿਆ ਹੈ। ਇਸ ਦੇਸ ਵਿੱਚ 24 ਅਪ੍ਰੈਲ ਤੱਕ ਮਹਾਂਮਾਰੀ ਕਰਕੇ ਕੋਈ ਵੀ ਮੌਤ ਨਹੀਂ ਦਰਜ ਕੀਤੀ ਗਈ।

ਜਾਣੋ ਕਿਹੜੇ ਕਾਰਨਾਂ ਕਰਕੇ ਇਹ ਦੇਸ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਰਿਹਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)