ਇਹ ਪੰਜਾਬੀ ਸਾਇੰਸਦਾਨ ਤੁਹਾਡੇ ਦਿਮਾਗ ਵਿੱਚ ਚਿੱਪ ਲਗਾ ਕੇ ਕੀ ਕਰਨਾ ਚਾਹੁੰਦਾ ਹੈ?

ਵੀਡੀਓ ਕੈਪਸ਼ਨ, ਇਹ ਪੰਜਾਬੀ ਸਾਇੰਸਦਾਨ ਤੁਹਾਡੇ ਦਿਮਾਗ ਵਿੱਚ ਚਿੱਪ ਲਗਾ ਕੇ ਕੀ ਕਰਨਾ ਚਾਹੁੰਦਾ ਹੈ?

ਮਸ਼ੀਨੀ ਅੰਗ ਲਗਾਉਣ ਵਿੱਚ ਇਹ ਤਕਨੀਕ ਕੰਮ ਆ ਸਕਦੀ ਹੈਲ ਜੋ ਕਿ ਕਾਫ਼ੀ ਕਾਰਗਰ ਸਾਬਤ ਹੋਵੇਗੀ। ਪਾਕਿਸਤਾਨ ਮੂਲ ਦੇ ਇਹ ਸਾਇੰਸਦਾਨ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਵਿੱਚ ਪ੍ਰੋਫੈਸਰ ਹਨ।

ਰਿਪੋਰਟ- ਮੋਹਸਿਨ ਅੱਬਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)