ਕੋਰੋਨਾਵਾਇਰਸ: ਇੱਥੇ ਲਾਸ਼ਾਂ ਦਾ ਸਸਕਾਰ ਬਣਿਆ ਵੱਡੀ ਮੁਸੀਬਤ
10 ਦਿਨਾਂ ਵਿੱਚ ਪ੍ਰਸ਼ਾਸਨ ਨੇ ਸੜਕਾਂ 'ਤੇ ਸੁੱਟੀਆਂ ਕਰੀਬ 300 ਲਾਸ਼ਾਂ ਚੁੱਕੀਆਂ ਹਨ। ਪਰ ਜੋ ਲੋਕ ਹਸਪਤਾਲ 'ਚ ਮਰ ਜਾਂਦੇ ਹਨ, ਉਨ੍ਹਾਂ ਦੀ ਲਾਸ਼ ਲੈਣਾ ਵੀ ਵੱਡਾ ਸੰਘਰਸ਼ ਹੈ।
ਗੁਆਇਆਕਿਲ ਵਿੱਚ ਹੁਣ ਲਕੜੀ ਦੇ ਤਾਬੂਤ ਵੀ ਨਹੀਂ ਬਚੇ। ਕਈ ਲਾਸ਼ਾਂ ਨੂੰ ਗੱਤੇ ਦੇ ਬਕਸਿਆਂ ਵਿੱਚ ਦਫ਼ਨਾਇਆ ਜਾ ਰਿਹਾ ਹੈ।