ਕੋਰੋਨਾਵਾਇਰਸ: ਨੌਜਵਾਨਾਂ ਨੂੰ ਵਾਇਰਸ ਨਾਲ ਕਿੰਨਾ ਖ਼ਤਰਾ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕਿਸ ਨੂੰ ਕਿੰਨਾ ਖ਼ਤਰਾ, ਜਾਣੋ ਇਸ ਦਾ ਹਿਸਾਬ

ਕੋਰੋਨਾਵਾਇਰਸ ਤੋਂ ਕਿਸ ਉਮਰ ਦੇ ਲੋਕਾਂ ਨੂੰ ਕਿੰਨਾ ਖ਼ਤਰਾ ਹੈ ਤੇ ਨੌਜਵਾਨਾਂ ਨੂੰ ਵੀ ਇਸ ਤੋਂ ਬਚਣ ਦੀ ਖਾਸ ਲੋੜ ਕਿਉਂ ਹੈ। ਇਸ ਮੁੱਢਲੇ ਸਵਾਲ ਬਾਰੇ ਹਰ ਜਾਣਕਾਰੀ, ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਹੈ।

ਵੀਡੀਓ: ਆਰਿਸ਼ ਛਾਬੜਾ, ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)