ਕੋਰੋਨਾਵਾਇਰਸ: 10 ਮੁਲਕਾਂ ਦਾ ਹਾਲ ਤੇ ਪਾਬੰਦੀਆਂ

ਵੀਡੀਓ ਕੈਪਸ਼ਨ, ਯੂਰਪ ਕੋਰੋਨਾ ਦਾ ਕੇਂਦਰ: ਜਾਣੋ 10 ਮੁਲਕਾਂ ਦਾ ਹਾਲ ਤੇ ਪਾਬੰਦੀਆਂ

ਯੂਰਪ ਵਿੱਚ ਕੋਰੋਨਾਵਾਇਰਸ ਕਰਕੇ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਲਗਭਗ ਹਰ ਮੁਲਕ ਪ੍ਰਭਾਵਿਤ ਹੈ। 10 ਮੁਲਕਾਂ ਤੋਂ ਬੀਬੀਸੀ ਪੱਤਰਕਾਰਾਂ ਕੋਲੋਂ ਲਈ ਜ਼ਮੀਨੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਸੁਨੀਲ ਕਟਾਰੀਆ।

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)