ਪਾਕਿਸਤਾਨ ਦਾ ਉਹ ਸ਼ਹਿਰ ਜਿੱਥੇ ਖੁਸ਼ਵੰਤ ਸਿੰਘ ਦੀ ਰਾਖ ਦਫ਼ਨ ਹੈ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਉਹ ਸ਼ਹਿਰ ਜਿੱਥੇ ਖੁਸ਼ਵੰਤ ਸਿੰਘ ਦੀ ਰਾਖ ਦਫ਼ਨ ਹੈ

ਪਾਕਿਸਤਾਨ ਦੇ ਹਡਾਲੀ ਸ਼ਹਿਰ ਵਿੱਚ ਖੁਸ਼ਵੰਤ ਸਿੰਘ ਦਾ ਜਨਮ ਹੋਇਆ ਸੀ। ਉੱਥੇ ਰਹਿਣ ਵਾਲੇ ਸ਼ਾਇਰ ਅਸਦ ਅਲੀ ਭੱਟੀ ਨੇ ਖੁਸ਼ਵੰਤ ਸਿੰਘ ਦੀਆਂ ਨਿਸ਼ਾਨੀਆਂ ਦਿਖਾਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)