ਕੋਰੋਨਾਵਾਇਰਸ: ਯੂਰਪ ਦਾ ਉਹ ਮੁਲਕ ਜਿੱਥੇ 'ਟ੍ਰੈਕਟਰ ਹਰਾਏਗਾ ਵਾਇਰਸ ਨੂੰ'!

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਯੂਰਪ ਦਾ ਉਹ ਮੁਲਕ ਜਿੱਥੇ 'ਟ੍ਰੈਕਟਰ ਹਰਾਏਗਾ ਵਾਇਰਸ ਨੂੰ'!

ਸਾਰੀ ਦੁਨੀਆਂ ਅਤੇ ਖਾਸ ਤੌਰ 'ਤੇ ਯੂਰਪ ਇਸ ਵੇਲੇ ਕੋਰੋਨਾਵਾਇਰਸ ਨਾਲ ਲੜਨ ਲਈ ਪੱਬਾਂ ਭਾਰ ਹੈ ਪਰ ਯੂਰਪ ਵਿੱਚ ਬੇਲਾਰੂਸ ਨੇ ਅਜੇ ਤੱਕ ਕੋਈ ਸਖ਼ਤ ਕਦਮ ਹੀ ਨਹੀਂ ਚੁੱਕਿਆ ਤੇ ਫੁੱਟਬਾਲ ਮੈਚ ਵੀ ਜਾਰੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)