ਘੁੰਮਣਾ ਤੇ ਪਾਰਟੀ, ਦੋਵਾਂ ਦੀ ਇੱਛਾ ਹੈ, ਤਾਂ ਇਸ ਬੱਸ ਦੀ ਸਵਾਰੀ ਕਰੋ

ਪਾਰਟੀ ਬੱਸ ਵਿੱਚ ਉਹ ਸਾਰੀਆਂ ਸਹੂਲਤਾਂ ਹਨ ਜੋ ਤੁਸੀਂ ਕਿਸੇ ਕਲੱਬ ਜਾਂ ਬਾਰ ਵਿੱਚ ਦੇਖਦੋ ਹੋ। ਬੈਠਣ ਲਈ ਸ਼ਾਨਦਾਰ ਸੋਫ਼ੇ, ਰੰਗ-ਬਿਰੰਗੀਆਂ ਲਾਈਟਾਂ, ਹਰ ਤਰ੍ਹਾਂ ਦੇ ਸੰਗੀਤ ਲਈ ਡੀਜੇ ਤੁਹਾਡੀ ਫ਼ਰਮਾਇਸ਼ 'ਤੇ ਗਾਣੇ ਵੀ ਵਜਾਏਗਾ।

(ਰਿਪੋਰਟ: ਸ਼੍ਰੀਜਨਾ ਸ਼ਰੇਸ਼ਠ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)