ਨਿਉਜ਼ੀਲੈਂਡ ਫਾਇਰਿੰਗ 'ਚ ਧੀ ਦੇ ਦਰਦ ਨਾਲ ਜੀ ਰਹੇ ਇੱਕ ਪਿਤਾ ਦੀ ਕਸਕ

ਨਿਉਜ਼ੀਲੈਂਡ ਦੀ ਮਸਜਿਦ ‘ਚ ਹੋਈ ਗੋਲੀਬਾਰੀ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਹੈ। ਪੀੜਤ ਪਰਿਵਾਰਾਂ ਦਾ ਦਰਦ ਅਜੇ ਤੱਕ ਖ਼ਤਮ ਨਹੀਂ ਹੋਇਆ।

ਇਸ ਘਟਨਾ ’ਚ 51 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)