ਵਾਇਰਸ ਫ਼ੈਲਣ ਤੋਂ ਰੋਕਣ ਲਈ ਇਹ ਵਰਤੋ ਸਾਵਧਾਨੀ

ਵੀਡੀਓ ਕੈਪਸ਼ਨ, ਵਾਇਰਸ ਫ਼ੈਲਣ ਤੋਂ ਰੋਕਣ ਲਈ ਇਹ ਵਰਤੋ ਸਾਵਧਾਨੀ

ਵਾਇਰਸ ਹਵਾ ਰਾਹੀਂ ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦੇ ਹਨ, ਥੋੜ੍ਹੀ ਸਾਵਧਾਨੀ ਵਰਤ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਛਿੱਕਣ ਤੇ ਖੰਘਣ ਸਮੇਂ ਆਪਣਾ ਨੱਕ ਤੇ ਮੂੰਹ ਢੱਕ ਕੇ ਰੱਖੋ। ਸਮੇਂ-ਸਮੇਂ ਤੇ ਹੱਥਾਂ ਦੀ ਸਫ਼ਾਈ ਦਾ ਧਿਆਨ ਰੱਖੋ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)