ਲੀਪ ਸਾਲ : 29 ਫ਼ਰਵਰੀ 4 ਸਾਲਾਂ ਮਗਰੋਂ ਹੀ ਕਿਉਂ ਆਉਂਦੀ ਹੈ?

ਧਰਤੀ ਦੇ ਆਪਣੇ ਧੁਰੇ ’ਤੇ ਘੁੰਮਣ ਨਾਲ ਦਿਨ ਤੇ ਸੂਰਜ ਦੁਆਲੇ ਘੁੰਮਣ ਨਾਲ ਬਣਦਾ ਹੈ ਇੱਕ ਸਾਲ। ਫਿਰ ਹਰ ਚਾਰ ਸਾਲ ਬਾਅਦ ਸਾਲ ਇੱਕ ਦਿਨ ਵੱਡਾ ਕਿਉਂ ਗਿਣਿਆ ਜਾਂਦਾ ਹੈ। ਜਾਣੋ ਲੀਪ ਦੇ ਸਾਲ ਪਿਛਲਾ ਗਣਿਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)