ਡਾਰਵਿਨ ਦੀ ਥਿਊਰੀ ਬਾਰੇ ਤੁਸੀਂ ਸੁਣਿਆ ਤਾਂ ਬਹੁਤ ਵਾਰੀ ਹੋਣਾ, ਇਸ ਨੂੰ ਸਮਝ ਵੀ ਲਓ

160 ਸਾਲ ਪਹਿਲਾਂ, ਬ੍ਰਿਟਿਸ਼ ਵਿਗਿਆਨੀ ਚਾਰਲਸ ਡਾਰਵਿਨ ਨੇ ‘ਦ ਓਰਿਜ਼ਨ ਆਫ਼ ਸਪੀਸ਼ਿਜ’ ਨਾਂ ਦੀ ਇੱਕ ਮਸ਼ਹੂਰ ਕਿਤਾਬ ਕੱਢੀ।

ਉਨ੍ਹਾਂ ਦੁਆਰਾ ਜੀਵਾਂ ਦੇ ਵਿਕਾਸ ਦੀ ਇੱਕ ਨਵੀਂ ਥਿਊਰੀ ਦਿੱਤੀ ਗਈ ਜਿਸ ਮਗਰੋਂ ਦੁਨੀਆਂ ਦਾ ਮਨੁੱਖ ਦੀ ਹੋਂਦ ਬਾਰੇ ਨਜ਼ਰੀਆ ਬਦਲ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)