ਪੰਜਾਬੀ ਭਾਸ਼ਾ ਬਾਰੇ ਪਾਕਿਸਤਾਨੀ ਕਵੀ ਬਾਬਾ ਨਜਮੀ ਨਾਲ ਖ਼ਾਸ ਗੱਲਬਾਤ
ਬਾਬਾ ਨਜ਼ਮੀ ਪੰਜਾਬੀ ਵਿੱਚ ਲਿਖਣ ਵਾਲੇ ਪਾਕਿਸਤਾਨੀ ਲੇਖਕ ਹਨ। ਕੌਮਾਂਤਰੀ ਮਾਂ ਬੋਲੀ ਦਿਹਾੜੇ ਤੇ ਬੀਬੀਸੀ ਪੰਜਾਬੀ ਲਈ ਲਾਹੌਰ ਵਿੱਚ ਮੋਹਸਿਨ ਅੱਬਾਸ ਨੇ ਖ਼ਾਸ ਗੱਲਬਾਤ ਕੀਤੀ।
ਇਸ ਮੌਕੇ ਬਾਬਾ ਨੇ ਪਾਕਿਸਤਾਨ ਤੇ ਭਾਰਤ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਪੰਜਾਬੀ ਬੋਲਣ ਦਾ ਸੁਨੇਹਾ ਦਿੱਤਾ।
