ਪਾਕਿਸਤਾਨ ’ਚ ਵਿਤਕਰੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਮਹਿਲਾ ਫੁੱਟਬਾਲਰ
ਹਜਰਾ ਖ਼ਾਨ ਨੇ ਪਾਕਿਸਤਾਨ ਵਿੱਚ ਖੇਡਾਂ ਵਿੱਚ ਹੋਣ ਵਾਲੇ ਵਿਤਕਰੇ ਦੇ ਖ਼ਿਲਾਫ਼ ਆਵਾਜ਼ ਚੁੱਕੀ।
FIFA ਵਲੋਂ ਫੁੱਟਬਾਲ ਟੀਮ 'ਤੇ ਲਾਏ ਗਏ ਪਾਬੰਦੀ ਮਗਰੋਂ, ਉੱਥੇ ਦੀਆਂ ਖਿਡਾਰਨਾਂ ਦੇ ਖੇਡ 'ਤੇ ਰੋਕ ਲੱਗ ਗਈ। ਇਸ ਮਗਰੋਂ ਹਜਰਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਈ ਪਰ ਉਸ ਨੇ ਵਿਤਕਰੇ ਖ਼ਿਲਾਫ਼ ਆਪਣੀ ਜੰਗ ਜਾਰੀ ਰੱਖੀ। ਉਹ ਖਿਡਾਰੀਆਂ ਵਿੱਚ ਮਾਨਸਿਕ ਸਿਹਤ ਬਾਰੇ ਵੀ ਜਾਗਰੁਕਤਾ ਫੈਲਾਉਂਦੀ ਹੈ।
