ਲਾਹੌਰ ਵਿਕਦੇ ਸ਼ੇਰ, ਲੈ ਲਓ ਇੰਨੇ ਦਾ ਇੱਕ...
ਪਾਕਿਸਤਾਨ ਵਿੱਚ ਲੋਕ ਵੱਡੀ ਤਾਦਾਦ ਵਿੱਚ ਵੱਖ-ਵੱਖ ਨਸਲਾਂ ਦੀਆਂ ‘ਵੱਡੀਆਂ ਬਿੱਲੀਆਂ’ ਪਾਲ ਰਹੇ ਹਨ। ਹੁਣ ਇਨ੍ਹਾਂ ਦੀ ਬ੍ਰੀਡਿੰਗ ਪਾਕਿਸਤਾਨ ਵਿੱਚ ਹੀ ਹੋਣ ਲੱਗੀ ਹੈ ਤੇ ਵਿਕਰੀ ਵੀ ਹੁੰਦੀ ਹੈ। (ਲਾਹੌਰ ਤੋਂ ਮੁਹੰਮਦ ਜ਼ੁਬੈਰ ਤੇ ਨੂਰ ਅੱਬਾਸ ਦੀ ਰਿਪੋਰਟ)