ਇੱਥੇ ਪੁਲਿਸ ਦੇ ਤਸੀਹੇ ਝੱਲਦੇ ਨੌਜਵਾਨ ਗੋਲੀ ਮਾਰਨ ਦੀ ਭੀਖ ਮੰਗਦੇ ਹਨ
ਚਿਤਾਵਨੀ: ਕੁਝ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਨਾਈਜੀਰੀਆ ਵਿੱਚ ਤਸੀਹੇ ਦੇਣਾ ਐਂਟੀ-ਟੌਰਚਰ ਐਕਟ 2017 ਦੇ ਤਹਿਤ ਗ਼ੈਰ-ਕਾਨੂੰਨੀ ਹੈ ਪਰ ਬੀਬੀਸੀ ਅਫਰੀਕਾ ਆਈ ਨੂੰ ਕਈ ਤਸਵੀਰਾਂ ਮਿਲੀਆਂ, ਜਿਨ੍ਹਾਂ ਵਿੱਚ ਨਾਈਜੀਰੀਆ ਦੇ ਸੁਰੱਖਿਆ ਬਲਾਂ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਅਜਿਹੇ ਹੀ ਤਸੀਹੇ ਦਿੱਤੇ ਗਏ।
ਤਸੀਹੇ ਦੇਣ ਦੀ ਇਸ ਤਕਨੀਕ ‘ਤਾਬੇ’ ਕਿਹਾ ਜਾਂਦਾ ਹੈ।
