ਮਿਲੋ 328 ਦਿਨ ਇਕੱਲੇ ਸਪੇਸ ’ਚ ਰਹਿਣ ਵਾਲੀ ਕ੍ਰਿਸਟੀਨਾ ਕੋਚ ਨੂੰ

ਵੀਡੀਓ ਕੈਪਸ਼ਨ, ਮਿਲੋ 328 ਦਿਨ ਇਕੱਲੇ ਸਪੇਸ ’ਚ ਰਹਿਣ ਵਾਲੀ ਕ੍ਰਿਸਟੀਨਾ ਕੋਚ ਨੂੰ

ਕ੍ਰਿਸਟੀਨਾ ਵਲੋਂ ਸਪੇਸ ’ਚ ਇਕੱਠੀ ਕੀਤੀ ਇਹ ਜਾਣਕਾਰੀ ਨਾਸਾ ਲਈ ਵਾਪਸ ਚੰਨ੍ਹ ’ਤੇ ਜਾਣ ਲਈ ਕਾਰਗਰ ਸਾਬ਼ਤ ਹੋਵੇਗੀ।

ਭਵਿੱਖ ’ਚ ਮੰਗਲ ਗ੍ਰਹਿ ’ਤੇ ਮਨੁੱਖ਼ ਸੰਬੰਧੀ ਜਾਣਕਾਰੀਆਂ ਹਾਸਲ ਕਰਨ ਦੀ ਇੱਕ ਨਵੀਂ ਸ਼ੁਰੂਆਤ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)