ਟਰੰਪ ਦੇ ਸੰਬੋਧਨ ਦੌਰਾਨ ਹੀ ਪਾੜੀ ਭਾਸ਼ਣ ਦੀ ਕਾਪੀ
ਯੂਐੱਸ ਕਾਂਗਰਸ ’ਚ ਵਿਰੋਧੀ ਪਾਰਟੀ ਡੈਮੋਕ੍ਰੇਟ ਦੀ ਮੁੱਖ ਆਗੂ ਨੈਂਸੀ ਪੇਲੋਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆ ਹੀ ਆਪਣੇ ਜਜ਼ਬਾਤ ਜ਼ਾਹਰ ਕਰ ਦਿੱਤੇ। ਸਭ ਦੇ ਸਾਹਮਣੇ ਰਾਸ਼ਟਰਪਤੀ ਦੇ ਭਾਸ਼ਣ ਦੀ ਕਾਪੀ ਉਨ੍ਹਾਂ ਨੇ ਫਾੜ ਦਿੱਤੀ।