ਪਾਕਿਸਤਾਨੀ ਇੰਜੀਨੀਅਰ ਜੋ ਘਰ 'ਚ ਹੀ ਬਣਾਉਂਦੇ ਹਨ ਰੇਸਿੰਗ ਡਰੋਨ
ਪਾਕਿਸਤਾਨ ਦੇ ਰਹਿਣ ਵਾਲੇ ਜ਼ੀਸ਼ਾਨ ਅਹਿਮਦ ਪੇਸ਼ੇ ਤੋਂ ਇੰਜੀਨੀਅਰ ਹਨ ਪਰ ਐਫ਼ਪੀਵੀ (ਫਰਸਟ ਪਰਸਨ ਵਿਊ) ਰੇਸਿੰਗ ਡਰੋਨ ਅਤੇ ਫਿਕਸਡ-ਵਿੰਗ ਪਲੇਨਜ਼ ਬਣਾਉਂਦੇ ਹਨ। 32 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚ ਹੀ ਆਪਣੀ ਵਰਕਸ਼ਾਪ ਬਣਾਈ। ਪਿਛਲ਼ੇ 6 ਸਾਲਾਂ ਤੋਂ ਉਹ ਰੇਸਿੰਗ ਡਰੋਨ ਬਅਣਾ ਰਹੇ ਹਨ।
ਰਿਪੋਰਟ- ਮੂਸਰ ਯਾਵਰੀ
