'ਮੇਰੇ ਪਤੀ ਨੇ ਗੁੱਸੇ ਵਿੱਚ ਮੇਰੇ ਹੱਥ ਵੱਢ ਦਿੱਤੇ'

ਵੀਡੀਓ ਕੈਪਸ਼ਨ, ' ਮੇਰੇ ਪਤੀ ਨੇ ਗੁੱਸੇ ਵਿੱਚ ਮੇਰੇ ਹੱਥ ਵੱਢ ਦਿੱਤੇ'

2017 ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਮਾਰਗਰੀਟਾ ਦੇ ਪਤੀ ਨੇ ਉਸ ਦੇ ਹੱਥ ਵੱਢ ਦਿੱਤੇ।

ਇੱਕ ਮਾਹਿਰ ਮੁਤਾਬਕ ਔਰਤਾਂ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਮਾਰਦਾ ਹੈ ਤਾਂ ਉਹ ਪਿਆਰ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)