ਬਲੋਚਿਸਤਾਨ ਦੇ ਸੁਲੇਮਾਨ ਨੇ ਲੋਕਾਂ ਦੀ ਜਾਨ ਬਚਾਉਣਾ ਆਪਣਾ ਟੀਚਾ ਕਿਉਂ ਬਣਾਇਆ

ਵੀਡੀਓ ਕੈਪਸ਼ਨ, ਬਲੋਚਿਸਤਾਨ ਦਾ ਸੁਲੇਮਾਨ ਲੋਕਾਂ ਦੀ ਜਾਨ ਕਿਉਂ ਬਚਾਉਂਦਾ ਹੈ?

ਸੁਲੇਮਾਨ ਖ਼ਾਨ ਨੇ ਬਲੋਚਿਸਤਾਨ ਦੇ ਕੁਏਟਾ ਇਲਾਕੇ ਵਿੱਚ ਫਸੇ 100 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ।

ਸੁਲੇਮਾਨ ਮੁਤਾਬਕ ਉਸ ਵਿੱਚ ਇਹ ਜਜ਼ਬਾ ਬਚਪਨ ਤੋਂ ਹੀ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣ ’ਚ ਖ਼ੁਦਾ ਦੀ ਰਜ਼ਾ ਸ਼ਾਮਲ ਹੈ ਅਤੇ ਇਸ ਨਾਲ ਸਕੂਨ ਮਿਲਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)