‘ਮੈਨੂੰ ਚੀਨੀ ਬਣਾਉਣ ਦੇ ਬਾਵਜੂਦ ਉਹ ਮੇਰੀ ਕਜ਼ਾਕ ਤੇ ਮੁਸਲਿਮ ਪਛਾਣ ਨਹੀਂ ਬਦਲ ਸਕੇ’

ਵੀਡੀਓ ਕੈਪਸ਼ਨ, ‘ਮੈਨੂੰ ਚੀਨੀ ਬਣਾਉਣ ਦੇ ਬਾਵਜੂਦ ਉਹ ਮੇਰੀ ਪਛਾਣ ਨੂੰ ਨਹੀਂ ਬਦਲ ਸਕੇ’

ਚੀਨ ਆਪਣੇ ਗੁਆਂਢੀਆਂ ਨੂੰ ‘ਬੰਦੀ ਬਣਾ ਰਿਹਾ ਹੈ’ ਪਰ ਚੀਨ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ‘ਟ੍ਰੇਨਿੰਗ ਸਕੂਲ ’ਚ ਹਨ’।

ਪਰ ਪੀੜਤਾਂ ਦਾ ਕੁਝ ਹੋਰ ਹੀ ਕਹਿਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)