ਆਸਟਰੇਲੀਆ ਅੱਗ: ਦੁਨੀਆਂ ਦੇ ਦੂਜੇ ਕੋਨੇ 'ਚ ਬੈਠੇ ਲੋਕ ਚਮਗਾਦੜਾਂ ਨੂੰ ਇੰਝ ਬਚਾ ਰਹੇ
ਮਾਹਿਰਾਂ ਮੁਤਾਬਕ ਹਜ਼ਾਰਾਂ ਜਾਨਵਰ ਇਸ ਅੱਗ ’ਚ ਮਰ ਗਏ ਹਨ ਅਤੇ ਜਾਨਵਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਪੂਰੀ ਦੁਨੀਆਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਜ਼ਾਰਾਂ ਕਿਲੋਮੀਟਰ ਦੂਰੋਂ ਵਲੰਟਰੀਅਰਜ਼ ਵੱਲੋਂ ਬਣਾਏ ਗਏ ਕਵਰਾਂ ਵਿੱਚ ਚਮਗਾਦੜਾਂ ਨੂੰ ਲਪੇਟਿਆ ਜਾਂਦਾ ਹੈ। ਇਨ੍ਹਾਂ ਕਵਰਾਂ ਵਿੱਚ ਹੋ ਨਿੱਘੇ ਰਹਿੰਦੇ ਹਨ।