ਅਫ਼ਰੀਕਾ ਦਾ ‘ਕੌਂਡਮ ਕਿੰਗ’ ਸੜਕਾਂ ਉੱਤੇ ਲੜ ਰਿਹਾ ਜੰਗ
ਅਫ਼ਰੀਕਾ ਦਾ ਇਕਲੌਤਾ ਕੌਂਡਮ ਕਿੰਗ ਜੋ ਲੋਕਾਂ ਨੂੰ ਕੌਂਡਮ ਵੰਡਦਾ ਹੈ। ਸਟੈਨਲੇ ਗਾਰਾ ਅਫ਼ਰੀਕਾ ਦਾ ਕੌਂਡਮ ਕਿੰਗ ਹੈ ਕਿਉਂਕਿ ਉਹ ਲੋਕਾਂ ਨੂੰ ਸੁਰੱਖਿਅਤ ਸੈਕਸ ਕਰਨ ਲਈ ਕੌਂਡਮ ਵੰਡਦਾ ਹੈ।
ਉਸ ਮੁਤਾਬਕ ਇਹ ਇੱਕ ਲੜਾਈ ਹੈ ਜੋ HIV ਨਾਲ ਬਿਮਾਰੀ ਰੋਕਣ ਲਈ ਲੜੀ ਜਾ ਰਹੀ ਹੈ। ਉਹ ਅਫ਼ਰੀਕਾ ਨੂੰ HIV ਤੋਂ ਮੁਕਤ ਬਣਾਉਣਾ ਚਾਹੁੰਦਾ ਹੈ।