ਨਾਈਜੀਰੀਆ ਦੇ ਰਹਿਣ ਵਾਲੇ ਜਮਾਲ ਨੇ ਪਰਿਵਾਰ ਲਈ ਜਹਾਜ਼ ਵਰਗਾ ਘਰ ਬਣਵਾਉਣ ਲਈ ਤਕਰੀਬਨ 20 ਸਾਲ ਲਾ ਦਿੱਤੇ। ਇਹ ਘਰ ਹੁਣ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)