ਲਾਹੌਰ ਦੇ ਨੌਜਵਾਨਾਂ ਦਾ ਭਾਰਤੀ ਨੌਜਵਾਨਾਂ ਲਈ ਪੈਗ਼ਾਮ

ਵੀਡੀਓ ਕੈਪਸ਼ਨ, ਪਾਕਿਸਤਾਨੀ ਨੌਜਵਾਨਾਂ ਦਾ ਭਾਰਤੀ ਨੌਜਵਾਨਾਂ ਲਈ ਪੈਗ਼ਾਮ

ਲਾਹੌਰ ਪ੍ਰੈੱਸ ਕਲੱਬ ਦੇ ਬਾਹਰ JNU ਹਿੰਸਾ ਦੇ ਪੀੜਤਾਂ ਦੇ ਹੱਕ ਵਿੱਚ ਪਾਕਿਸਤਾਨੀ ਨੌਜਵਾਨ ਨਿੱਤਰੇ ਨਜ਼ਰ ਆਏ।

ਇਸ ਦੌਰਾਨ ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਆਮ ਲੋਕ ਵੀ ਸਨ। ਆਪਣੇ ਅੰਦਾਜ਼ ਵਿੱਚ ਇਨ੍ਹਾਂ ਨੇ JNU ਹਿੰਸਾ ਦੇ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

(ਰਿਪੋਰਟ: ਉਮਰ ਦਰਾਜ ਨੰਗਿਆਣਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)