ਨਨਕਾਣਾ ਸਾਹਿਬ ਪੱਥਰਬਾਜ਼ੀ ਘਟਨਾ ਦੇ ਚਸ਼ਮਦੀਦ ਨਾਲ ਗੱਲਬਾਤ
ਬੀਤੇ ਸ਼ੁਕਰਵਾਰ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ’ਤੇ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ।
ਮੁਜ਼ਾਹਰਾਕਾਰੀਆਂ ਦੀ ਭੀੜ ਗੁਰਦੁਆਰੇ ਅੱਗੇ ਇਕੱਠੀ ਹੋ ਗਈ ਅਤੇ ਸਥਾਨਕ ਪ੍ਰਸਾਸ਼ਨ ਦੇ ਨਾਲ-ਨਾਲ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਈ ਸੀ।
ਨਨਕਾਣਾ ਸਾਹਿਬ ਪੱਥਰਬਾਜ਼ੀ ਘਟਨਾ ਦੇ ਚਸ਼ਮਦੀਦ ਹਰਮੀਤ ਸਿੰਘ ਨੇ ਦੱਸਿਆ ਘਟਨਾ ਵੇਲੇ ਦਾ ਹਾਲ।
ਰਿਪੋਰਟ- ਸ਼ੁਮਾਇਲਾ ਜਾਫ਼ਰੀ, ਨਨਕਾਣਾ ਸਾਹਿਬ